Special Kirtan darbar by Raagis from Sri Harmandir saahib on 27.09.2025
ਮਾਨ ਯੋਗ ਸਾਧ ਸੰਗਤ ਜੀ, ਆਪ ਸਬ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਦਿਨ ਸ਼ਨੀਵਾਰ ਮਿਤੀ 27.09.2025 ਨੂੰ ਗੁਰੂਘਰ ਅਲਮੇਰ ਵਿਖੇ ਭਾਈ ਸੁਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰਤੋਂ ਪਹੁੰਚ ਰਹੇ ਹਨ . ਭਾਈ ਸਾਹਿਬ ਦੀ ਰੱਸ ਭਰੀ ਆਵਾਜ਼ ਵਿਚ ਸ਼ਾਮ ਪੰਚ ਵੱਜੇ ਤੋਂ ਲੈ ਕੇ ਸ਼ਾਮ ਸੱਤ ਵੱਜੇ […]
Special Kirtan darbar by Raagis from Sri Harmandir saahib on 27.09.2025 Read More »
