ਵਾਹਿਗੁਰੂ ਜੀ ਕਾ ਖਾਲਸਾ !!!
ਵਾਹਿਗੁਰੂ ਜੀ ਕਿ ਫਤਿਹ !!!
ਆਪ ਸਬ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਪੰਚਮ ਪਾਤਸ਼ਾਹਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂ ਮੁਖ ਰਖਦੇ ਹੋਏ ਗੁਰੂ ਘਰ ਅਲਮੇਰ ਵਿਖੇ ਮਿਤੀ 13.06.2025 ਦਿਨ ਸ਼ੁਕਰਵਾਰ ਨੂੰ ਸਵੇਰੇ 08:00 ਵੱਜੇ ਸ਼੍ਰੀ ਅਖੰਡਪਾਠ ਸਾਹਿਬ ਸ਼ੁਰੂ ਹੋਣਗੇ ਅਤੇ ਭੋਗ ਮਿਤੀ 15.06.2025 ਦਿਨ ਐਤਵਾਰ ਨੂੰ ਪਵੇਗਾ .ਤਿੰਨੋ ਦਿਨ ਲੰਗਰਾਂ ਦੀ ਸੇਵਾ ਗੁਰੂਘਰ ਵਲੋਂ ਹੋਵੇਗੀ. ਸ਼੍ਰੀ ਅਖੰਡਪਾਠ ਦੀ ਸੇਵਾ ਭਾਈ ਦਵਿੰਦਰ ਸਿੰਘ ਜੀ ਵਲੋਂ ਹੋਵੇਗੀ ਜੀ . ਸੰਮੂਹ ਸੰਗਤ ਨੂ ਹਥ ਜੋੜ ਕੇ ਬੇਨਤੀ ਹੈ ਕੇ ਤਿਨੋ ਦਿਨ ਆਪਣੇ ਕੀਮਤੀ ਸਮੇ ਵਿਚੋਂ ਸਮਾਂ ਕਢ ਕੇ ਗੁਰੂ ਘਰ ਹੁਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ
ਵਾਹਿਗੁਰੂ ਜੀ ਕਾ ਖਾਲਸਾ !!!
ਵਾਹਿਗੁਰੂ ਜੀ ਕਿ ਫਤਿਹ !!!
Wahe Guru Ji Ka Khalsa!!!
Wahe Guru Ji Ki Fateh !!!
In view of Shaeedi Diwas (Martyrdom of Guru Arjan Dev Ji ) an Akhand Path Sahib shall begin in Gurughar Almere on 13.06.2025 and Bhog will be held on 15.06.2025.Langar Sewa for all three days will be by Gurughar itself.Shri Akandpath sewa is being taken by Bhai Davinder Singh ji .
All Sangat is humbly requested to please participate in weekly’s program of our Guru Ghar and contribute your uttermost sewa to Guru Ghar.
Wahe Guru Ji Ka Khalsa!!!
Wahe Guru Ji Ki Fateh !!!