ਵਾਹਿ ਗੁਰੂ ਜੀ ਕਾ ਖਾਲਸਾ !!!
ਵਾਹਿ ਗੁਰੂ ਜੀ ਕੀ ਫਤਿਹ !!!
ਆਪ ਸਬ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਵਿਸਾਖੀ ਅਤੇ ਖਾਲਸੇ ਦੇ ਸਾਜਨਾ ਦਿਵਸ ਦੀ ਖੁਸ਼ੀ ਵਿਚ ਗੁਰੂ ਘਰ ਅਲਮੇਰ ਵਿਖੇ ਦਿਨ ਸ਼ੁਕਰਵਾਰ ਮਿਤੀ 11.04.2025 ਨੂੰ ਸ਼੍ਰੀ ਅਖੰਡ ਪਾਠ ਸਵੇਰੇ 8 ਵੱਜੇ ਸ਼ੁਰੂ ਹੋਣ ਗੇ ਅਤੇ ਭੋਗ ਐਤਵਾਰ ਮਿਤੀ 13.04.2025 ਨੂੰ ਪਾਇਆ ਜਾਵੇਗਾ . ਸ਼੍ਰੀ ਅਖੰਡਪਾਠ ਸਾਹਿਬ ਜੀ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਭਾਈ ਪਰਮਜੀਤ ਸਿੰਘ ਜੀ (ਹੋਲੀ ਰੈਸਟੂਰੈਂਟ ) ਵਲੋਂ ਕਰਾਈ ਜਾ ਰਹੀ ਹੈ .ਦਿਨ ਐਤਵਾਰ ਮਿਤੀ 13.04.25 ਨੂੰ ਸਵੇਰੇ 11 ਵੱਜੇ ਗੁਰੂਘਰ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ. ਸਤਿਕਾਰ ਯੋਗ ਸਾਧ ਸੰਗਤ ਜੀ ਆਪ ਜੀ ਨੂ ਬੇਨਤੀ ਕੀਤੀ ਜਾਂਦੀ ਹੈ ਕੇ ਤਿਨੋ ਦਿਨ ਆਪਣੇ ਕੀਮਿਤੀ ਸਮੇ ਵਿਚੋ ਸਮਾਂ ਕੱਡ ਕੇ ਗੁਰੂ ਘਰ ਦਰਸ਼ਨ ਦੇਨ ਦੀ ਕਿਰਪਾਲਤਾ ਕਰਨੀ ਜੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆ ਜੀ!!!
Wahe Guru Ji Ka Khalsa!!!
Wahe Guru Ji Ki Fateh !!!
Respected Saad Sangat Ji,With utmost reverence, we are honored to announce that the revered Shri Akhand Path Sahib shall commence on the auspicious date of 11th April 2025, coinciding with the celebration of Khalsa Divas. It is a momentous occasion for our community, and we humbly request the participation of all sangat in this sacred event.The Akhand Path Sahib holds profound significance in our Sikh tradition, symbolizing continuous recitation of Guru Granth Sahib Ji, the eternal spiritual guide for Sikhs. As we gather to commemorate Khalsa Divas, let us immerse ourselves in the divine teachings and blessings bestowed upon us.Your presence and devotion will enrich the sanctity of this occasion, fostering unity, peace, and spiritual growth within our community. Let us join together in prayer, reflection, and celebration, as we honor the legacy of the Khalsa and seek guidance on our spiritual journey.
Further to that Sewa of Shri Nishan sahib will be held on Sunday the 13th of April,2025 at 11am.The Sewa for Shri Akhandpath and Langar Sewa is being carried by Bhai Paramjit Singh& family (Holi Restaurant).May Waheguru Ji bless us all with grace, strength, and wisdom as we embark on this sacred endeavor.
Management CommitteeGurdawara Sikh Sangat Sahib