ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸੰਗਤਾਂ ਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਆਉਂਣ ਵਾਲੇ ਦਿਨ ਐਤਵਾਰ , ਤਾਰੀਖ 22-06-2025 ਨੂੰ ਪੰਜਾਬੀ ਗਾਇਕ ਨਿਰਮਲ ਸਿੰਘ ਸਿੱਧੂ ਜੀ ਆਪਣੇ ਗੂਰੁ ਘਰ ਆ ਰਹੇ ਹਨ ਅਤੇ ਉਹ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ। ਗੂਰੁ ਘਰ ਦੀ ਕਮੇਟੀ ਵਲੋਂ ਸੰਗਤਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਕੰਮਾਂ ਕਾਰਾਂ ਵਿੱਚੋ ਸਮਾਂ ਕੱਡਕੇ ਗੂਰੁ ਘਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ ਅਤੇ ਸ਼ਬਦ ਕੀਰਤਨ ਦਾ ਲਾਹਾ ਪ੍ਰਾਪਤ ਕਰਨਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
Waheguru Ji Ka Khalsa!!!
Waheguru Ji Ki Fateh!!
We are pleased to announce that on Sunday, June 22, 2025, a well renowned Punjabi vocalist Nirmal Singh Sidhu Ji will be visiting Gurudwara Sikh Sangat Sahib in Almere Haven, Netherlands.
Nirmal Singh Sidhu Ji will perform Shabad Kirtan, offering a spiritually enriching experience for all the Sangat.
The Gurudwara Management Committee kindly request all Sangat to join for this special program. Your presence will undoubtedly enhance the spiritual ambiance and allow you to partake in the blessings of the Kirtan. We encourage everyone to make time in their schedules to attend this devotional gathering.
Waheguru Ji Ka Khalsa!!!
Waheguru Ji Ki Fateh!!