ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!
ਗੁਰੂ ਪਿਆਰੀ ਸਾਧ ਸੰਗਤ ਜੀ,
ਆਪ ਸਬ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ 5 ਨਵੰਬਰ ਦਿਨ ਬੁਧਵਾਰ ਨੂੰ ਗੁਰੂਘਰ ਅਲਮੇਰ ਵਿਖੇ ਮਨਾਇਆ ਜਾਏਗਾ . ਇਸ ਪਵਿੱਤਰ ਮੌਕੇ ‘ਤੇ ਗੁਰੂਘਰ ਅਲਮੇਰ ਵਿਖੇ ਸ਼ਾਮ 5:00 ਵਜੇ ਸ਼ਾਮ ਤੋਂ 7:00 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ, ਜਿਸ ਤੋਂ ਬਾਅਦ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਏਗਾ. ਸਮੂੰਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਆਪ ਸਬ ਜੀ ਨੇ ਗੁਰੂਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ
ਵਾਹਿਗੁਰੂ ਜੀ ਕਾ ਖਾਲਸਾ!
ਵਾਹਿਗੁਰੂ ਜੀ ਕੀ ਫਤਹਿ!
Respected Sadh Sangat ji
Waheguru ji Ka Khalsa
Waheguru Ji Ki Fateh
As everyone knows, the Prakash Diwas of Dhan Dhan Sri Guru Nanak Dev Ji is on Wednesday 5th of November 2025.To mark this blessed day there will be a Kirtan Darbar at Gurughar Almere on 5th nov2025 from 5:00 PM to 7:00 PM, followed by Guru ka Langar.
All Sangat is humbly requested to please join with your families to take part in this pious celebration and receive Guru Ji’s blessings.
Let us all come together to remember Guru Nanak Dev Ji’s divine teachings of love, humility, and service to humanity.
Waheguru ji Ka Khasa!!
Waheguru Ji Ki Fateh !!
