Dhan Dhan Sri Teg Bahadur Dev Ji Shaheedi Divas Diwan (24.11.2025)

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥

ਗੁਰੂ ਪਿਆਰੀ ਸਾਧ ਸੰਗਤ ਜੀ,

ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ, ਗੁਰੂਘਰ ਅਲਮੇਰ ਵਿਖੇ ਦਿਨ ਸੋਮਵਾਰ 24 ਨਵੰਬਰ 2025 ਨੂੰ ਸ਼ਾਮ 5 ਵਜੇ ਤੋਂ 7 ਵਜੇ ਤੱਕ ਕੀਰਤਨ ਦਰਬਾਰ ਦਾ ਸੁੰਦਰ ਪ੍ਰੋਗਰਾਮ ਰੱਖਿਆ ਗਿਆ ਹੈ।

ਸਾਰੀ ਸੰਗਤ ਨੂੰ ਬੇਨਤੀ ਹੈ ਕੇ ਕਿਰਪਾ ਕਰਕੇ ਸਮੇਂ ਸਿਰ ਪਹੁੰਚ ਕੇ ਕੀਰਤਨ, ਅਰਦਾਸ ਅਤੇ ਗੁਰਬਾਣੀ ਦੀ ਰਸਨਾ ਵਿੱਚ ਸ਼ਰੀਕ ਹੋਣ ਦੀ ਕਿਰਪਾਲਤਾ ਕਰਨੀ ਜੀ

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥


Respected Sadh Sangat ji

Waheguru ji Ka Khalsa
Waheguru Ji Ki Fateh

As everyone knows, the Martyrdom day of Dhan Dhan Sri Guru Teg Bahadur Ji is on Monday 24th of November 2025.To mark this day there will be a Kirtan Darbar at Gurughar Almere on 24th Nov2025 from 5:00 PM to 7:00 PM, followed by Guru ka Langar.

We humbly request the entire sangat to kindly arrive on time and join in the blessings of kirtan, ardas, and Gurbani recitation.

Waheguru ji Ka Khasa!!
Waheguru Ji Ki Fateh !!

Leave a Comment

Your email address will not be published. Required fields are marked *