Information about General meeting with Sangat

ਵਾਹਿ ਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਨਮਾਨ ਯੋਗ ਸਾਧ ਸੰਗਤ ਜੀ

ਨਿਮਰਤਾ ਸਾਹਿਤ ਬੇਨਤੀ ਹੈ ਕੇ ਮਿਤੀ 29.06.2025 ਦਿਨ ਐਤਵਾਰ ਨੂੰ ਸਮੂਹ ਸੰਗਤ ਦੀ ਸਾਧਾਰਨ ਮੀਟਿੰਗ ਹੋਵੇਗੀ . ਇਸ ਮੀਟਿੰਗ ਦਾ ਮੁੱਖ ਉਦੇਸ਼ ਇਹ ਫੈਸਲਾ ਲੈਣਾ ਹੈ ਕਿ ਨਵੇਂ ਗੁਰੂਘਰ ਦੀ ਸਥਾਪਨਾ ਲਈ ਅੱਗੇ ਵਧਿਆ ਜਾਵੇ ਜਾਂ ਮੌਜੂਦਾ ਗੁਰੂਘਰ ਨੂੰ ਹੀ ਜਾਰੀ ਰੱਖਿਆ ਜਾਵੇ।

ਇਹ ਪੂਰੀ ਸੰਗਤ ਲਈ ਮਹੱਤਵਪੂਰਨ ਫੈਸਲਾ ਹੈ। ਤੁਹਾਡੀ ਹਾਜ਼ਰੀ ਅਤੇ ਸੁਝਾਅ ਬਹੁਤ ਜ਼ਰੂਰੀ ਹਨ। ਕਿਰਪਾ ਕਰਕੇ ਆਪਣੇ ਕੀਮਤੀ ਸਮੇਂ ਵਿਚੋਂ ਸਮਾ ਕੱਢ ਕੇ ਸ਼ਾਮਿਲ ਹੋਵੋ ਅਤੇ ਹੋਰ ਸੰਗਤ ਨੂੰ ਵੀ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰੋ . ਮੀਟਿੰਗ ਦੁਪਹਿਰ 14:30 pm ਵੱਜੇ ਸ਼ੁਰੂ ਹੋਵੇਗੀ ਜੀ


ਵਾਹਿ ਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਪ੍ਰਬੰਦਕ ਕਮੇਟੀ
ਗੁਰੂਘਰ ਅਲਮੇਰ


Wahe Guru Ji Ka Khalsa !!!
Wahe Guru Ji Ki Fateh !!!

You all are humbly informed that a general meeting of the Sangat will be held on Sunday, 29th June at 14:30 pm, to discuss and decide on an important matter concerning our Gurughar.
The agenda of the meeting is to collectively decide whether to move forward with establishing a new Gurughar or to continue operating from our current location.Your presence and input are highly valuable, and we request all members of the Sangat to attend this important meeting and participate in this decision-making process.
Please treat this as a formal invitation and encourage others in the Sangat to join.

Waheguru Ji Ka Khalsa !!
Waheguru Ji Ki Fateh!!

Management Committee
Gurughar Almere

Leave a Comment

Your email address will not be published. Required fields are marked *