ਵਾਹਿ ਗੁਰੂ ਜੀ ਕਾ ਖਾਲਸਾ !!
ਵਾਹਿ ਗੁਰੂ ਜੀ ਕਿ ਫਤਿਹ !!
ਸਨਮਾਨ ਯੋਗ ਸਾਧ ਸੰਗਤ ਜੀ
ਆਪ ਸਬ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕੇ ਗੁਰੂਘਰ ਅਲਮੇਰ ਵਿਖੇ ਦਿਨ ਸ਼ੁਕਰਵਾਰ ਮਿਤੀ 21.11.2025 ਨੂੰ ਸਵਰੇ 08:00 ਵਜੇ ਸ਼੍ਰੀ ਅਖੰਡਪਾਠ ਸਾਹਿਬ ਆਰੰਭ ਹੋਣ ਗੇ ਅਤੇ ਭੋਗ ਦਿਨ ਐਤਵਾਰ ਮਿਤੀ 23.11.2025 ਨੂੰ ਪਾਇਆ ਜਾਏਗਾ . ਇਸ ਸ਼੍ਰੀ ਅਖੰਡਪਾਠ ਸਾਹਿਬ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਭਾਈ ਰਾਜਿੰਦਰ ਸਿੰਘ ਤੂਰ (ਰਾਜੂ) ਜੀ ਅਤੇ ਪਰਿਵਾਰ ਵਲੋਂ ਕਰਾਈ ਜਾ ਰਹੀ ਹੈ. ਆਪ ਸਬ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਆਪ ਜੀ ਤਿਨੈ ਦਿਨ ਗੁਰੂਘਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ
ਵਾਹਿ ਗੁਰੂ ਜੀ ਕਾ ਖਾਲਸਾ !!
ਵਾਹਿ ਗੁਰੂ ਜੀ ਕਿ ਫਤਿਹ !!
Wahe Guru Ji Khalsa !!
Wahe Guru Ji Ki Fateh !!
Respected Saadh Sangat Ji
With utmost humility and devotion, we are pleased to share that Shri Akhand Path Sahib will commence in Gurughar Almere on Friday, 21.11.2025 at 08:00 am and Bhog will be held on Sunday, 23.11.2025
This sacred Seva of Shri Akhand Path Sahib and Langar sewa is being humbly undertaken by Bhai Rajinder Singh Toor(Raju) & family .
We humbly request the entire Sangat to join us in this spiritual gathering and receive the divine blessings of Waheguru Ji. Your presence will add to the spiritual atmosphere and enhance the collective prayers for peace and harmony. Let us all unite in devotion and gratitude.
Let us all come together in Naam Simran, Seva, and Sangat to seek peace, love, and spiritual strength.
Wahe Guru Ji Khalsa !!
Wahe Guru Ji Ki Fateh !!
