ਮਾਨ ਯੋਗ ਸਾਧ ਸੰਗਤ ਜੀ,
ਆਪ ਸਬ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕੇ ਦਿਨ ਸ਼ਨੀਵਾਰ ਮਿਤੀ 27.09.2025 ਨੂੰ ਗੁਰੂਘਰ ਅਲਮੇਰ ਵਿਖੇ ਭਾਈ ਸੁਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ
ਤੋਂ ਪਹੁੰਚ ਰਹੇ ਹਨ . ਭਾਈ ਸਾਹਿਬ ਦੀ ਰੱਸ ਭਰੀ ਆਵਾਜ਼ ਵਿਚ ਸ਼ਾਮ ਪੰਚ ਵੱਜੇ ਤੋਂ ਲੈ ਕੇ ਸ਼ਾਮ ਸੱਤ ਵੱਜੇ ਤਕ ਕੀਰਤਨ ਹੋਵੇਗਾ. ਆਪ ਸਬ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ
ਵਲੋਂ
ਪ੍ਰਬੰਦਕ ਕਮੇਟੀ
ਗੁਰੂਘਰ ਅਲਮੇਰ
Respected Sadh Sangat Ji,
With folded hands and utmost humility, we wish to inform and request all members of the holy congregation that on Saturday, 27th Sept 2025, a special program will take place at Gurughar Almere On this blessed day, Bhai Surinder Singh Ji, Hazoori Ragi of Sachkhand Sri Harmandar Sahib, Sri Amritsar, will be gracing the Sangat with his presence.
Bhai Sahib, well known for his melodious and spiritually uplifting voice, will perform Shabad Kirtan in the evening from 5:00 PM to 7:00 PM. Through the divine Kirtan and Gurbani, the atmosphere of the Gurughar will be filled with devotion, love, and remembrance of Waheguru!! This is a wonderful opportunity for the Sangat to immerse themselves in Gurbani and experience the joy and peace that comes from listening to the sacred Kirtan.
We humbly request all members of the Sangat to kindly take time out of their valuable schedules and attend this blessed program with their families and friends. By joining together in the house of the Guru, we not only strengthen our connection with Waheguru but also receive the blessings and spiritual happiness that come from being in the company of the holy Sangat.
Your presence will greatly enhance the spiritual spirit of the occasion, and together, we can offer our prayers and seek the Guru’s eternal blessings.
With regards,
Management Committee
Gurughar Almere